Get help by phone in your own language

170 ਤੋਂ ਵੀ ਵੱਧ ਭਾਸ਼ਾਵਾਂ ਵਿੱਚੋਂ ਕਿਸੇ ਇਕ ਭਾਸ਼ਾ ਵਿੱਚ Carers Direct (ਦੇਖਭਾਲਕਰਤਿਆਂ ਲਈ ਕੌਮੀ ਜਾਣਕਾਰੀ ਸੇਵਾ) ਤੋਂ ਫ਼ੋਨ ਕਾੱਲ ਦੀ ਬੇਨਤੀ ਕਰੋ

ਜੇ ਤੁਸੀਂ ਕਿਸੇ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ, ਤਾਂ ਤੁਹਾਨੂੰ ਦੇਖਭਾਲ ਕਰਨ ਦੀ ਆਪਣੀ ਜੁੰਮੇਵਾਰੀ ਵਿੱਚ ਜਿਸ ਜਾਣਕਾਰੀ ਅਤੇ ਸਹਾਇਤਾ ਦੀ ਲੋੜ ਹੈ ਉਹ ਪ੍ਰਾਪਤ ਕਰਨ ਵਿੱਚ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ।

Carers Direct (ਦੇਖਭਾਲਕਰਤਿਆਂ ਲਈ ਕੌਮੀ ਜਾਣਕਾਰੀ ਸੇਵਾ) ਸਲਾਹਕਾਰ ਜੋ ਤੁਹਾਨੂੰ ਢੁਕਦੇ ਸਮੇਂ 'ਤੇ, ਤੁਹਾਡੀ ਭਾਸ਼ਾ ਵਿੱਚ ਗੱਲ ਕਰਦਾ ਹੈ, ਤੋਂ ਫ਼ੋਨ ਕਾੱਲ ਦੀ ਬੇਨਤੀ ਕਰਨ ਲਈ ਇਸ ਫ਼ਾਰਮ ਦੀ ਵਰਤੋਂ ਕਰੋ।

ਤੁਹਾਡੀ ਪੁੱਛ-ਗਿੱਛ ਗੁਪਤ ਰਹੇਗੀ। ਤੁਹਾਨੂੰ ਆਪਣਾ ਪੂਰਾ ਨਾਮ ਦੇਣ ਦੀ ਲੋੜ ਨਹੀਂ ਹੈ, ਜੇ ਤੁਸੀਂ ਅਜਿਹਾ ਕਰਨ ਦੀ ਇੱਛਾ ਨਹੀਂ ਰੱਖਦੇ ਹੋ।


* = ਜ਼ਰੂਰੀ ਖੇਤਰ

  ਅਸੀਂ ਕਦੋਂ ਕਾੱਲ ਕਰੀਏ?

  1. * 
  1. * 

  ਅਸੀਂ ਕਿਸ ਨੂੰ ਕਾੱਲ ਕਰ ਰਹੇ ਹਾਂ?

  1. * 

  ਕਾੱਲ ਲਈ ਸੰਪਰਕ ਵੇਰਵੇ

  1. * 

  ਭਾਸ਼ਾ ਦੀਆਂ ਚੋਣਾਂ

  1. * 
  1.   
  CAPTCHA code image
  Speak the codeChange the code
   
  1. *